• ਮੁੱਖ ਪੰਨਾ
  • ਪੰਜਾਬ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਮੰਨੋਰੰਜਨ
  • ਸਿਹਤ
  • ਵੈੱਬ ਸਟੋਰੀਜ਼
News Image

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਕੱਲ੍ਹ, CM ਕਰ ਸਕਦੇ ਹਨ ਵੱਡੇ ਐਲਾਨ

ਤਰਨਤਾਰਨ ਉਪ ਚੋਣ ਲਈ ਇਸ ਸਮੇਂ ਚੋਣ ਜ਼ਾਬਤਾ ਲਾਗੂ ਹੈ। ਇਸ ਲਈ, ਇਹ ਸਪੱਸ਼ਟ ਹੈ ਕਿ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ ਜਾਵੇਗਾ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕੇ।
  • 27 October 2025
  • by Nitin Kohli
News Image

ਅੱਧੀ ਰਾਤ ਸੜਕਾਂ ‘ਤੇ ਉਤਰਿਆ ਆਪ ਨੇਤਾ ਨਿਤਿਨ ਕੋਹਲੀ — ਗੁਰੂ ਨਾਨਕਪੁਰਾ ਖੇਤਰ ਵਿੱਚ ਸੜਕ, ਲਾਈਟ ਅਤੇ ਸਫਾਈ ਪ੍ਰਣਾਲੀ ਦਾ ਕੀਤਾ ਨਿਰੀਖਣ

ਨਿਤਿਨ ਕੋਹਲੀ ਨੇ ਖੇਤਰ ਦੇ ਕਈ ਹਿੱਸਿਆਂ ਵਿੱਚ ਘੁੰਮਦੇ ਹੋਏ ਸੜਕ ਨਿਰਮਾਣ ਦੀ ਗੁਣਵੱਤਾ, ਲਾਈਟਾਂ ਦੀ ਸਥਿਤੀ ਅਤੇ ਨਾਲਿਆਂ ਦੀ ਸਫਾਈ ਦਾ ਖੁਦ ਨਿਰੀਖਣ ਕੀਤਾ।
  • 27 October 2025
  • by Nitin Kohli
News Image

ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਰੈਜ਼ਿਡੈਂਸ ਪਾਰਕ ਦਾ ਨਾਂਕਰਨ, ਵਰਿੰਦਰ ਸਿੰਘ ਘੁੰਮਣ ਦੇ ਬੱਚਿਆਂ ਨੇ ਕੀਤਾ ਉਦਘਾਟਨ — ਨਿਤਿਨ ਕੋਹਲੀ ਦੀ ‘ਫਿਟ ਸੈਂਟਰਲ’ ਪਹਿਲ ਦਾ ਹਿੱਸਾ

‘ਫਿਟ ਸੈਂਟਰਲ’ ਮੁਹਿੰਮ ਤਹਿਤ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਵੱਲੋਂ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਸ਼ੁਭਾਰੰਭ; ਫਿਟਨੈਸ ਆਈਕਨ ਵਰਿੰਦਰ ਸਿੰਘ ਘੁੰਮਣ ਨੂੰ ਭਾਵੁਕ ਸ਼ਰਧਾਂਜਲੀ, ਪਰਿਵਾਰ ਨੇ ਇਸਨੂੰ ਪ੍ਰੇਰਣਾਦਾਇਕ ਕਦਮ ਕਿਹਾ।
  • 27 October 2025
  • by Nitin Kohli
News Image

ਡੋਲੀ ਤੋਂ ਪਹਿਲਾਂ ਹੀ ਉੱਠੀ ਅਰਥੀ, ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਮੌਤ

ਪੂਜਾ ਨਾਮ ਦੀ ਇੱਕ ਮੁਟਿਆਰ ਦਾ ਵਿਆਹ 24 ਅਕਤੂਬਰ ਨੂੰ ਹੋਣਾ ਸੀ।
  • 25 October 2025
  • by Nitin Kohli
News Image

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਆਸ਼ੀਰਵਾਦ

ਸੀਨੀਅਰ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕੀਤੀ ਅਰਦਾਸ
  • 25 October 2025
  • by Nitin Kohli
News Image

ਚੰਡੀਗੜ੍ਹ ਏਅਰਪੋਰਟ ਬੰਦ ਹੋਣ 'ਤੇ ਵੱਡਾ ਅਪਡੇਟ! ਅਥਾਰਟੀ ਵੱਲੋਂ ਜਾਰੀ ਹੋਈ ਨਵੀਂ ਨੋਟੀਫਿਕੇਸ਼ਨ

ਤਿਉਹਾਰਾਂ ਦੀ ਯਾਤਰਾ ਦੀ ਭੀੜ ਦੇ ਮੱਦੇਨਜ਼ਰ ਪੇਸ਼ ਕੀਤੀ ਗਈ ਇਹ ਸੋਧੀ ਹੋਈ ਯੋਜਨਾ, ਹਜ਼ਾਰਾਂ ਯਾਤਰੀਆਂ ਲਈ ਰਾਹਤ ਲੈ ਕੇ ਆਈ ਹੈ ਜਿਨ੍ਹਾਂ ਨੂੰ ਪਹਿਲਾਂ ਉਡਾਣਾਂ ਰੱਦ ਹੋਣ ਦਾ ਡਰ ਸੀ।
  • 25 October 2025
  • by Nitin Kohli
News Image

ਦੇਸ਼ ਭਰ 'ਚ ਦਵਾਈਆਂ 'ਤੇ ਵੱਡਾ ਖੁਲਾਸਾ! CDSCO ਦੀ ਜਾਂਚ 'ਚ 112 ਸੈਂਪਲ ਫੇਲ੍ਹ, ਪੰਜਾਬ ਦੀਆਂ 11 ਦਵਾਈਆਂ ਵੀ ਸ਼ਾਮਲ

ਇਨ੍ਹਾਂ ਦਵਾਈਆਂ ਦੀ ਵਰਤੋਂ ਦਿਲ ਦੀ ਬਿਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
  • 25 October 2025
  • by Nitin Kohli
News Image

'ਆਪ' ਤਰਨਤਾਰਨ ਉਪ ਚੋਣਾਂ 'ਚ ਭਾਰੀ ਜਿੱਤ ਪ੍ਰਾਪਤ ਕਰੇਗੀ: ਪੰਜਾਬ ਦੇ ਮੁੱਖ ਮੰਤਰੀ

ਤਰਨਤਾਰਨ ਵਿਧਾਨ ਸਭਾ ਹਲਕੇ ਦੇ 103 ਪਿੰਡਾਂ ਅਤੇ 23 ਵਾਰਡਾਂ ਦੇ ਮੈਂਬਰ ਅਤੇ ਇੰਚਾਰਜ ਇਸ ਸਮਾਗਮ ਵਿੱਚ ਸ਼ਾਮਲ ਹੋਏ।
  • 25 October 2025
  • by Nitin Kohli
News Image

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 75% ਕਮੀ, ਫਿਰ ਵੀ ਭਾਜਪਾ ਅਤੇ ਦਿੱਲੀ ਸਰਕਾਰ ਦੇ ਨਿਸ਼ਾਨੇ 'ਤੇ ਪੰਜਾਬ ਦਾ ਕਿਸਾਨ ਕਿਉਂ?

ਜੇਕਰ ਪੰਜਾਬ ਵਿੱਚ ਪਰਾਲੀ ਇੰਨੀ ਘੱਟ ਸੜ ਰਹੀ ਹੈ ਤਾਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਅਤੇ ਉੱਥੋਂ ਦੀ ਸਰਕਾਰ ਨੂੰ ਕਿਉਂ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ?
  • 24 October 2025
  • by Nitin Kohli
News Image

ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਇਸ ਮੌਕੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਤੇ ਜ਼ਿਆਦਾਤਰ ਪ੍ਰਾਈਵੇਟ ਸੰਸਥਾਵਾਂ ਵਿੱਚ ਵੀ ਛੁੱਟੀ ਰਹੇਗੀ।
  • 24 October 2025
  • by Nitin Kohli
  • Previous
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
  • 47
  • 48
  • 49
  • 50
  • 51
  • 52
  • 53
  • 54
  • 55
  • 56
  • 57
  • 58
  • 59
  • 60
  • 61
  • 62
  • 63
  • 64
  • 65
  • 66
  • 67
  • 68
  • 69
  • 70
  • 71
  • 72
  • 73
  • 74
  • 75
  • 76
  • 77
  • 78
  • 79
  • 80
  • 81
  • 82
  • 83
  • 84
  • 85
  • 86
  • 87
  • 88
  • 89
  • 90
  • 91
  • 92
  • 93
  • 94
  • 95
  • 96
  • 97
  • 98
  • 99
  • 100
  • 101
  • 102
  • 103
  • 104
  • 105
  • 106
  • 107
  • 108
  • 109
  • 110
  • 111
  • 112
  • 113
  • 114
  • 115
  • 116
  • 117
  • 118
  • 119
  • 120
  • 121
  • 122
  • 123
  • 124
  • 125
  • 126
  • 127
  • 128
  • 129
  • 130
  • 131
  • 132
  • 133
  • 134
  • 135
  • Next

Page 85 of 135

ਟਰੂ ਸਕੂਪ – ਸੱਚਾਈ ਦੀ ਉਹ ਆਵਾਜ਼, ਜਿਸ ‘ਤੇ ਲੋਕ ਕਰਦੇ ਹਨ ਭਰੋਸਾ। ਅਸੀਂ ਖ਼ਬਰਾਂ ਨੂੰ ਸਨਸਨੀ ਬਣਾਉਣ ਦੀ ਬਜਾਏ, ਲੋਕਾਂ ਤੱਕ ਹਕੀਕਤ ਪਹੁੰਚਾਉਂਦੇ ਹਾਂ।

True Scoop Logo
For Advertisement Query

📧 advertise@truescoopnews.com

Contact Us

📞 98728-80130

📧 info@truescoopnews.com


© 2025 True Scoop News Punjabi