• ਮੁੱਖ ਪੰਨਾ
  • ਪੰਜਾਬ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਮੰਨੋਰੰਜਨ
  • ਸਿਹਤ
  • ਵੈੱਬ ਸਟੋਰੀਜ਼
News Image

ਜਲੰਧਰ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਦੀ ਮਿਹਨਤ ਨਾਲ 18 ਸਾਲ ਬਾਅਦ ਸੂਰਿਆ ਐਨਕਲੇਵ ਤੇ ਐਮ.ਆਰ.ਐਸ. ਐਵੇਨਿਊ ’ਚ ਵਿਕਾਸ ਕੰਮ ਸ਼ੁਰੂ — ਡਿਪਟੀ ਮੇਅਰ ਮਲਕੀਤ ਸਿੰਘ ਸੁਬਾਨਾ

ਨਿਤਿਨ ਕੋਹਲੀ ਦੀ ਸਰਗਰਮ ਮੁਹਿੰਮ ਅਤੇ ਪ੍ਰਸ਼ਾਸਨ ਵਿੱਚ ਲਗਾਤਾਰ ਕੋਸ਼ਿਸ਼ਾਂ ਕਾਰਨ ਦੋਵਾਂ ਕਾਲੋਨੀਆਂ ਨੂੰ ਨਗਰ ਨਿਗਮ ਵਿੱਚ ਟ੍ਰਾਂਸਫਰ ਕਰਨ ਦੀ ਅੰਤਿਮ ਮਨਜ਼ੂਰੀ ਮਿਲੀ।
  • 19 November 2025
  • by Nitin Kohli
News Image

ਨਿਤੀਸ਼ ਕੁਮਾਰ ਬਣੇ NDA ਵਿਧਾਇਕ ਦਲ ਦੇ ਨੇਤਾ,10ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ

ਨਿਤੀਸ਼ ਕੁਮਾਰ 10ਵੀਂ ਵਾਰ ਬਿਹਾਰ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਉਹ ਭਲਕੇ ਯਾਨੀ 20 ਨਵੰਬਰ, 2025 ਨੂੰ ਪਟਨਾ ਦੇ ਗਾਂਧੀ ਮੈਦਾਨ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
  • 19 November 2025
  • by Nitin Kohli
News Image

ਚੰਡੀਗੜ੍ਹ ਨਗਰ ਨਿਗਮ ਨੇ ਕੂੜਾ ਸੰਡੀਗੜ੍ਹ ਨਗਰ ਨਿਗਮ ਨੇ ਕੂੜਾ ਸੁੱਟਣ ਵਾਲਿਆਂ ਨੂੰ ਢੋਲ ਵਜਾ ਕੇ ਸ਼ਰਮਸਾਰ ਕਰਨ ਦੀ ਸਜ਼ਾ ਲਈ ਵਾਪਸ

ਇਸ ਯੋਜਨਾ ਦੇ ਤਹਿਤ, ਸਿਟੀ ਕੌਂਸਲ ਪਹਿਲਾਂ ਕੂੜਾ ਸੁੱਟਣ ਵਾਲੇ ਵਿਅਕਤੀ ਦੀਆਂ ਤਸਵੀਰਾਂ ਜਾਂ ਵੀਡੀਓ ਕਲਿੱਪਾਂ ਵਰਗੇ ਸਬੂਤ ਇਕੱਠੇ ਕਰਦੀ ਸੀ।
  • 19 November 2025
  • by Nitin Kohli
News Image

ਹੁਣ ਪੰਜਾਬ ਦੇ ਲੋਕਾਂ ਨੂੰ ਸਮਝਣਾ ਹੋਵੇਗਾ-ਵਿਕਾਸ, ਸੁਰੱਖਿਆ ਤੇ ਸਥਿਰਤਾ ਕੇਵਲ ਭਾਜਪਾ ਸ਼ਾਸਨ ਵਿੱਚ ਹੀ ਸੰਭਵ: ਪ੍ਰੇਮ ਮਿੱਤਲ

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਖੁਦ ਵਿਚਾਰ ਕਰਨਾ ਚਾਹੀਦਾ ਹੈ ਕਿ ਆਖ਼ਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ 'ਚ ਸਰਕਾਰਾਂ ਲਗਾਤਾਰ ਰਿਪੀਟ ਕਿਉਂ ਹੋ ਰਹੀਆਂ ਹਨ।
  • 19 November 2025
  • by Nitin Kohli
News Image

ਜਲੰਧਰ ਸੈਂਟਰਲ 'ਚ ਇਤਿਹਾਸਕ ਬਦਲਾਅ: ਸੂਰਿਆ ਐਨਕਲੇਵ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਲਈ ਵਿਕਾਸ ਦਾ ਇੱਕ ਨਵਾਂ ਅਧਿਆਇ ਸ਼ੁਰੂ

ਇਸ ਫੈਸਲੇ ਤੋਂ ਬਾਅਦ ਸੁਸਾਇਟੀਆਂ ਦੀ ਸੰਯੁਕਤ ਪ੍ਰਤੀਕਿਰਿਆ: "ਇਹ ਵਿਕਾਸ ਦੀ ਇੱਕ ਨਵੀਂ ਸ਼ੁਰੂਆਤ ਹੈ"
  • 19 November 2025
  • by Nitin Kohli
News Image

ਨੌਜਵਾਨਾਂ ਨੂੰ ਮਿਲੇ ਆਪਣਾ ਹੱਕ! BBMB ਵਿੱਚ ਹੁਣ ਸਿਰਫ਼ ਪੰਜਾਬ ਲਈ 3,000+ ਸਰਕਾਰੀ ਨੌਕਰੀਆਂ, ਮਾਨ ਸਰਕਾਰ ਨੇ ਇੱਕ ਵੱਖਰਾ ਕੇਡਰ ਬਣਾ ਕੇ ਪੰਜਾਬ ਦਾ ਗੁਆਚਿਆ ਹਿੱਸਾ ਕੀਤਾ ਬਹਾਲ

ਸਰਕਾਰ ਦੇ ਅਨੁਸਾਰ, ਬੀਬੀਐਮਬੀ ਵਿੱਚ ਕੁੱਲ 3,165 ਪੰਜਾਬ ਦੀ ਮਲਕੀਅਤ ਵਾਲੇ ਅਹੁਦੇ ਸਾਲਾਂ ਤੋਂ ਖਾਲੀ ਹਨ। ਇਨ੍ਹਾਂ ਵਿੱਚ ਪੀਐਸਪੀਸੀਐਲ, ਜਲ ਸਰੋਤ ਅਤੇ ਸਿਹਤ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਅਹੁਦੇ ਸ਼ਾਮਲ ਹਨ।
  • 19 November 2025
  • by Nitin Kohli
News Image

ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪੰਜਾਬ ਦੇ ਅਧਿਆਪਕ ਅਤੇ ਪ੍ਰਿੰਸੀਪਲ ਹੁਣ ਬੱਚਿਆਂ ਨੂੰ ਸਮਾਰਟ ਅਤੇ ਆਧੁਨਿਕ ਸਿੱਖਿਆ ਕਰਨਗੇ ਪ੍ਰਦਾਨ

ਪੰਜਾਬ ਦੇ ਸਕੂਲਾਂ ਵਿੱਚ ਬਦਲਾਅ ਦੀ ਹਵਾ: ਫਿਨਲੈਂਡ ਵਿੱਚ ਸਿਖਲਾਈ ਪ੍ਰਾਪਤ 216 ਅਧਿਆਪਕ, ਸਿੰਗਾਪੁਰ ਵਿੱਚ 234 ਪ੍ਰਿੰਸੀਪਲ, IIM ਵਿੱਚ ਸਿਖਲਾਈ ਪ੍ਰਾਪਤ 199 ਹੈੱਡਮਾਸਟਰ
  • 19 November 2025
  • by Nitin Kohli
News Image

ਲੁਧਿਆਣਾ ਵਿੱਚ 'ਆਪ' ਕੌਂਸਲਰ 'ਤੇ ਹਮਲਾ, ਉਤਾਰੀ ਪੱਗ ਅਤੇ ਸਿਰ 'ਚ ਮਾਰੀ ਸੱਟ

ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੁਰੰਤ ਹਸਪਤਾਲ ਪਹੁੰਚੇ।
  • 19 November 2025
  • by Nitin Kohli
News Image

Punjab : ਸ਼ਿਵ ਸੈਨਾ ਆਗੂ ਤੇ ਉਨ੍ਹਾਂ ਦੇ ਪੁੱਤ 'ਤੇ ਜਾਨਲੇਵਾ ਹਮਲਾ, ਫਗਵਾੜਾ ਬੰਦ ਦਾ ਐਲਾਨ

ਜਲੰਧਰ ਦੇ ਨਾਲ ਲੱਗਦੇ ਫਗਵਾੜਾ ਵਿੱਚ ਸ਼ਿਵ ਸੈਨਾ ਆਗੂ ਇੰਦਰਜੀਤ ਕਰਾਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ 'ਤੇ ਹਮਲਾ ਹੋਇਆ ਹੈ। ਹਮਲੇ ਵਿੱਚ ਸ਼ਿਵ ਸੈਨਾ ਆਗੂ ਦਾ ਕੰਨ ਕੱਟਿਆ ਗਿਆ ਅਤੇ ਉਨ੍ਹਾਂ ਦੇ ਪੁੱਤਰ ਦਾ ਸਿਰ ਫੱਟ ਗਿਆ ਹੈ।
  • 19 November 2025
  • by Nitin Kohli
News Image

AAP ਵਿਧਾਇਕ ਸ਼ੈਰੀ ਕਲਸੀ ਨੇ ਕਾਫ਼ਲਾ ਰੋਕਿਆ, ਖੁਦ ਸੜਕ 'ਤੇ ਉੱਤਰ ਕੇ ਐਂਬੂਲੈਂਸ ਲਈ ਕਲੀਅਰ ਕਰਵਾਇਆ ਜਾਮ

ਦੇਰ ਰਾਤ ਵਾਪਰੀ ਇਸ ਘਟਨਾ ਵਿੱਚ, ਇੱਕ ਐਂਬੂਲੈਂਸ ਭਾਰੀ ਟ੍ਰੈਫਿਕ ਜਾਮ ਵਿੱਚ ਫਸੀ ਹੋਈ ਸੀ, ਜਿਸ ਕਾਰਨ ਮਰੀਜ਼ ਦੀ ਜਾਨ ਖ਼ਤਰੇ ਵਿੱਚ ਸੀ।
  • 19 November 2025
  • by Nitin Kohli
  • Previous
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
  • 47
  • 48
  • 49
  • 50
  • 51
  • 52
  • 53
  • 54
  • 55
  • 56
  • 57
  • 58
  • 59
  • 60
  • 61
  • 62
  • 63
  • 64
  • 65
  • 66
  • 67
  • 68
  • 69
  • 70
  • 71
  • 72
  • 73
  • 74
  • 75
  • 76
  • 77
  • 78
  • 79
  • 80
  • 81
  • 82
  • 83
  • 84
  • 85
  • 86
  • 87
  • 88
  • 89
  • 90
  • 91
  • 92
  • 93
  • 94
  • 95
  • 96
  • 97
  • 98
  • 99
  • 100
  • 101
  • 102
  • 103
  • 104
  • 105
  • 106
  • 107
  • 108
  • 109
  • 110
  • 111
  • 112
  • 113
  • 114
  • 115
  • 116
  • 117
  • 118
  • 119
  • 120
  • 121
  • 122
  • 123
  • 124
  • 125
  • 126
  • 127
  • 128
  • 129
  • 130
  • 131
  • 132
  • 133
  • 134
  • 135
  • Next

Page 65 of 135

ਟਰੂ ਸਕੂਪ – ਸੱਚਾਈ ਦੀ ਉਹ ਆਵਾਜ਼, ਜਿਸ ‘ਤੇ ਲੋਕ ਕਰਦੇ ਹਨ ਭਰੋਸਾ। ਅਸੀਂ ਖ਼ਬਰਾਂ ਨੂੰ ਸਨਸਨੀ ਬਣਾਉਣ ਦੀ ਬਜਾਏ, ਲੋਕਾਂ ਤੱਕ ਹਕੀਕਤ ਪਹੁੰਚਾਉਂਦੇ ਹਾਂ।

True Scoop Logo
For Advertisement Query

📧 advertise@truescoopnews.com

Contact Us

📞 98728-80130

📧 info@truescoopnews.com


© 2025 True Scoop News Punjabi