• ਮੁੱਖ ਪੰਨਾ
  • ਪੰਜਾਬ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਮੰਨੋਰੰਜਨ
  • ਸਿਹਤ
  • ਵੈੱਬ ਸਟੋਰੀਜ਼
News Image

ਤਰਨ ਤਾਰਨ ਜ਼ਿਮਨੀ ਚੋਣ: AAP ਪਾਰਟੀ ਦੀ ਜਿੱਤ ਪੱਕੀ, ਰਸਮੀ ਐਲਾਨ ਬਾਕੀ

ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 30,558 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ। ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 19,420 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ।
  • 14 November 2025
  • by Nitin Kohli
News Image

ਜਲੰਧਰ ਵਿੱਚ ਗੁੰਡਾਗਰਦੀ ਨੰਗਾ ਨਾਚ:'ਤੇ: ਫਲ ਵਿਕਰੇਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੀੜਤ ਫਲ ਵਿਕਰੇਤਾ ਨੇ ਪੁਲਸ ਦੀ ਕਾਰਵਾਈ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
  • 14 November 2025
  • by Nitin Kohli
News Image

ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੁਰੀ ਤਰ੍ਹਾਂ ਝੁਲਸੇ 4 ਲੋਕ

ਪੰਜਾਬ ਦੇ ਲੁਧਿਆਣਾ 'ਚ ਸ਼ੁੱਕਰਵਾਰ ਨੂੰ ਯਾਨੀ ਅੱਜ ਸਿਲੰਡਰ ਦੀ ਪਾਈਲ ਲੀਕ ਹੋਣ ਕਾਰਨ ਕਮਰੇ 'ਚ ਅੱਗ ਲੱਗ ਗਈ। ਅੱਗ 'ਚ 3 ਬੱਚਿਆਂ ਸਣੇ ਇਕ ਵਿਅਕਤੀ ਗੰਭੀਰ ਰੂਪ ਨਾਲ ਝੁਲਸ ਗਿਆ।
  • 14 November 2025
  • by Nitin Kohli
News Image

ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਉਮਰ ਨਬੀ ਦਾ ਘਰ ਬੰਬ ਨਾਲ ਉਡਾਇਆ

ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਅੱਠ ਅੱਤਵਾਦੀਆਂ ਨੇ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੁਣ ਦੀ ਵਰ੍ਹੇਗੰਢ 'ਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ।
  • 14 November 2025
  • by Nitin Kohli
News Image

ਤਰਨ ਤਾਰਨ ਜ਼ਿਮਨੀ ਚੋਣ: 10ਵੇਂ ਗੇੜ ਮਗਰੋਂ AAP ਦੀ ਲੀਡ 7,294 ਵੋਟਾਂ ਤੱਕ ਪਹੁੰਚੀ

ਸ਼੍ਰੋਮਣੀ ਅਕਾਲੀ ਦਲ (SAD) ਦੂਜੇ ਸਥਾਨ 'ਤੇ ਬਰਕਰਾਰ ਹੈ, ਜਿਸ ਦੇ ਉਮੀਦਵਾਰ ਦੀਆਂ ਵੋਟਾਂ ਦੀ ਗਿਣਤੀ 19,598 ਦਰਜ ਕੀਤੀ ਗਈ ਹੈ। ਇਸ ਮੁਕਾਬਲੇ ਵਿੱਚ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਇੱਕ ਹੈਰਾਨੀਜਨਕ ਕਾਰਕ ਵਜੋਂ ਉੱਭਰੇ ਹਨ। 10ਵੇਂ ਗੇੜ ਤੱਕ ਉਨ੍ਹਾਂ ਨੂੰ 11,793 ਵੋਟਾਂ ਪ੍ਰਾਪਤ ਹੋ ਚੁੱਕੀਆਂ ਹਨ।
  • 14 November 2025
  • by Nitin Kohli
News Image

ਪੰਜਾਬ ਵਿੱਚ ਉਦਯੋਗਿਕ ਇਨਕਲਾਬ: 10.32 ਲੱਖ ਨਵੇਂ ਛੋਟੇ ਕਾਰੋਬਾਰ; ਮਾਨ ਸਰਕਾਰ ਦੇ ਹੌਸਲੇ ਨਾਲ 2.55 ਲੱਖ ਔਰਤਾਂ ਬਣੀਆਂ ਉੱਦਮੀ!

ਮਾਨ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਜ਼ਮੀਨ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਮਾਰਚ 2022 ਤੋਂ ਮਾਰਚ 2025 ਤੱਕ, ਸਿਰਫ਼ ਤਿੰਨ ਸਾਲਾਂ ਵਿੱਚ, ਪੰਜਾਬ ਵਿੱਚ 10,32,682 (ਦਸ ਲੱਖ ਬੱਤੀ ਹਜ਼ਾਰ ਤੋਂ ਵੱਧ) ਨਵੇਂ ਛੋਟੇ ਉਦਯੋਗ ਰਜਿਸਟਰ ਹੋਏ ਹਨ।
  • 14 November 2025
  • by Nitin Kohli
News Image

ਮਾਨ ਸਰਕਾਰ ਦੇ ਸਮਾਵੇਸ਼ੀ ਯਤਨ: ਪੰਜਾਬ ਅਪਾਹਜਾਂ ਨੂੰ ਸਤਿਕਾਰ, ਮੌਕੇ ਅਤੇ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾ ਕੇ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਬਣਿਆ

ਗੁਰੂਆਂ ਦੇ ਆਸ਼ੀਰਵਾਦ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਜਾਣੀ ਜਾਂਦੀ ਪੰਜਾਬ ਦੀ ਧਰਤੀ ਅੱਜ ਇੱਕ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਹੀ ਹੈ। ਇਹ ਕ੍ਰਾਂਤੀ ਸੜਕਾਂ ਜਾਂ ਬਿਜਲੀ ਦੇ ਖੰਭਿਆਂ ਬਾਰੇ ਨਹੀਂ ਹੈ, ਸਗੋਂ ਸਮਾਜ ਦੇ ਇੱਕ ਵਰਗ ਦੇ ਸਤਿਕਾਰ ਅਤੇ ਸਸ਼ਕਤੀਕਰਨ ਬਾਰੇ ਹੈ ਜੋ ਅਕਸਰ "ਦਿਵਯਾਂਗਜਨ" ਦਾ ਲੇਬਲ ਲਗਾ ਕੇ ਹਾਸ਼ੀਏ 'ਤੇ ਧੱਕਿਆ ਜਾਂਦਾ ਹੈ।
  • 14 November 2025
  • by Nitin Kohli
News Image

ਤਰਨਤਾਰਨ ਜ਼ਿਮਨੀ ਚੋਣ: ਪੰਜਵੇਂ ਗੇੜ 'ਚ AAP ਦੀ ਲੀਡ ਕਾਇਮ, 187 ਵੋਟਾਂ ਨਾਲ ਅੱਗੇ"

ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਤੀਜੇ ਸਥਾਨ 'ਤੇ ਹਨ, ਜਦਕਿ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ, ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਚੌਥੇ ਸਥਾਨ 'ਤੇ ਹਨ ਅਤੇ ਭਾਜਪਾ ਉਮੀਦਵਾਰ ਹਰਜੀਤ ਸੰਧੂ ਪੰਜਵੇਂ ਸਥਾਨ 'ਤੇ ਹਨ।
  • 14 November 2025
  • by Nitin Kohli
News Image

ਤਰਨਤਾਰਨ ਜ਼ਿਮਨੀ ਚੋਣ : ਵੋਟਾਂ ਦੀ ਗਿਣਤੀ ਜਾਰੀ

ਦੱਸ ਦੇਈਏ ਕਿ ਇੱਥੇ 11 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਵਿੱਚ 60.95 ਫੀਸਦੀ ਵੋਟਿੰਗ ਹੋਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿੱਚ, ਇਸ ਸੀਟ 'ਤੇ 65.81 ਫੀਸਦੀ ਵੋਟਿੰਗ ਹੋਈ ਸੀ ਅਤੇ 'ਆਪ' ਨੇ ਚੋਣ ਜਿੱਤੀ ਸੀ।
  • 14 November 2025
  • by Nitin Kohli
News Image

ਪੰਜਾਬ ਸਰਕਾਰ ਦਾ ਸਖ਼ਤ ਫੈਸਲਾ: ਹੁਣ ਪੰਚ-ਸਰਪੰਚਾਂ ਨੂੰ ਵਿਦੇਸ਼ ਜਾਣ ਲਈ ਲੈਣੀ ਪਵੇਗੀ ਪਰਮਿਸ਼ਨ

ਪੰਚਾਂ ਅਤੇ ਸਰਪੰਚਾਂ ਲਈ ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰ ਤੋਂ ਛੁੱਟੀ ਲੈਣੀ ਲਾਜ਼ਮੀ ਹੋਵੇਗੀ। ਇਹ ਪ੍ਰਕਿਰਿਆ ਬਿਲਕੁਲ ਉਸੇ ਤਰਜ਼ 'ਤੇ ਹੋਵੇਗੀ ਜਿਵੇਂ ਸਰਕਾਰੀ ਮੁਲਾਜ਼ਮ 'ਐਕਸ-ਇੰਡੀਆ ਲੀਵ' 'ਤੇ ਜਾਂਦੇ ਸਮੇਂ ਅਪਣਾਉਂਦੇ ਹਨ।
  • 13 November 2025
  • by Nitin Kohli
  • Previous
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • 37
  • 38
  • 39
  • 40
  • 41
  • 42
  • 43
  • 44
  • 45
  • 46
  • 47
  • 48
  • 49
  • 50
  • 51
  • 52
  • 53
  • 54
  • 55
  • 56
  • 57
  • 58
  • 59
  • 60
  • 61
  • 62
  • 63
  • 64
  • 65
  • 66
  • 67
  • 68
  • 69
  • 70
  • 71
  • 72
  • 73
  • 74
  • 75
  • 76
  • 77
  • 78
  • 79
  • 80
  • 81
  • 82
  • 83
  • 84
  • 85
  • 86
  • 87
  • 88
  • 89
  • 90
  • 91
  • 92
  • 93
  • 94
  • 95
  • 96
  • 97
  • 98
  • 99
  • 100
  • 101
  • 102
  • 103
  • 104
  • 105
  • 106
  • 107
  • 108
  • 109
  • 110
  • 111
  • 112
  • 113
  • 114
  • 115
  • 116
  • 117
  • 118
  • Next

Page 53 of 118

ਟਰੂ ਸਕੂਪ – ਸੱਚਾਈ ਦੀ ਉਹ ਆਵਾਜ਼, ਜਿਸ ‘ਤੇ ਲੋਕ ਕਰਦੇ ਹਨ ਭਰੋਸਾ। ਅਸੀਂ ਖ਼ਬਰਾਂ ਨੂੰ ਸਨਸਨੀ ਬਣਾਉਣ ਦੀ ਬਜਾਏ, ਲੋਕਾਂ ਤੱਕ ਹਕੀਕਤ ਪਹੁੰਚਾਉਂਦੇ ਹਾਂ।

True Scoop Logo
For Advertisement Query

📧 advertise@truescoopnews.com

Contact Us

📞 98728-80130

📧 info@truescoopnews.com


© 2025 True Scoop News Punjabi