ਅਵਨੀਤ ਕੌਰ ਦੀ ਖੂਬਸੂਰਤੀ ਦੇਖ ਫੈਨਜ਼ ਹੋਏ ਦੀਵਾਨੇ

ਅਵਨੀਤ ਕੌਰ

TV ਤੋਂ ਲੈ ਕੇ ਫਿਲਮਾਂ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਵਨੀਤ ਕੌਰ ਦਾ ਸਟਾਇਲ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

ਲੁੱਕਸ ਦੇ ਚਰਚੇ

ਅਦਾਕਾਰਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।

ਆਊਟਫਿਟ

ਡੈਨਿਮ ਜੀਂਨਸ ਅਤੇ ਪਿੰਕ ਕਲਰ ਦੇ ਸ਼ਾਰਟ ਟਾਪ 'ਚ ਅਵਨੀਤ ਕੌਰ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਅਦਾਕਾਰਾ ਨੇ ਦਿੱਤੇ ਪੋਜ਼

ਅਵਨੀਤ ਆਪਣੀ ਹਰ ਤਸਵੀਰ 'ਚ ਤਰ੍ਹਾਂ- ਤਰ੍ਹਾਂ ਦੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ। ਫੈਨਜ਼ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।

ਤਸਵੀਰ ਵਾਇਰਲ

ਅਵਨੀਤ ਕੌਰ ਦੀ ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਫੋਟੋਜ਼ 'ਚ ਅਦਾਕਾਰਾ ਆਪਣੀ ਫਿਟਨੈੱਸ ਵੀ ਫਲਾਂਟ ਕਰ ਰਹੀ ਹੈ।