ਧਨਤੇਰਸ ਵਾਲੇ ਦਿਨ ਭਾਂਡਿਆਂ ਤੋਂ ਇਲਾਵਾ ਖਰੀਦੋ ਇਹ ਚੀਜ਼ਾਂ

ਦੀਵਾਲੀ ਦਾ ਪਹਿਲਾਂ ਦਿਨ ਧਨਤੇਰਸ ਦੇ ਰੂਪ 'ਚ ਮਨਾਇਆ ਜਾਂਦਾ ਹੈ

ਇਸ ਵਾਰ ਧਨਤੇਰਸ 18 ਅਕਤੂਬਰ ਨੂੰ ਮਨਾਇਆ ਜਾਵੇਗਾ

ਧਨਤੇਰਸ ਵਾਲੇ ਦਿਨ ਜ਼ਿਆਦਾਤਰ ਲੋਕ ਭਾਂਡੇ ਖਰੀਦਦੇ ਹਨ

ਧਨਤੇਰਸ ਵਾਲੇ ਦਿਨ ਭਾਂਡੇ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਗਹਿਣੇ ਜਾਂ ਸਿੱਕੇ ਖਰੀਦਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ

ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਤੁਸੀਂ ਝਾੜੂ ਵੀ ਖਰੀਦ ਸਕਦੇ ਹੋ

ਧਨਤੇਰਸ ਵਾਲੇ ਦਿਨ ਤੁਸੀਂ ਸੁਪਾਰੀ ਵੀ ਖਰੀਦ ਸਕਦੇ ਹੋ

ਇਸ ਤੋਂ ਇਲਾਵਾ ਸਾਬੁਤ ਧਨੀਆ ਵੀ ਖਰੀਦ ਸਕਦੇ ਹੋ