40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੇਗੀ ਅਦਾਕਾਰਾ ਸੋਨਮ ਕਪੂਰ, ਫਲਾਂਟ ਕੀਤਾ ਬੇਬੀ ਬੰਪ

ਅਦਾਕਾਰਾ ਨੇ ਸੁਣਾਈ ਖੁਸ਼ਖ਼ਬਰੀ

ਬਾਲੀਵੁੱਡ 'ਚ ਅਜਿਹੇ ਕਈ ਅਦਾਕਾਰ ਹਨ, ਜੋ ਹਾਲ ਹੀ 'ਚ ਮਾਤਾ- ਪਿਤਾ ਬਣੇ ਹਨ।ਕਟਰੀਨਾ, ਪਰਿਣੀਤੀ ਚੋਪੜਾ ਤੋਂ ਬਾਅਦ ਸੋਨਮ ਕਪੂਰ ਨੇ ਖੁਸ਼ਖ਼ਬਰੀ ਸੁਣਾਈ ਹੈ।

ਦੂਜੀ ਵਾਰ ਬਣੇਗੀ ਮਾਂ

ਅਨਿਲ ਕਪੂਰ ਦੀ ਧੀ ਸੋਨਮ ਕਪੂਰ ਦੂਜੀ ਵਾਰ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਤਸਵੀਰਾਂ ਸਾਂਝੀਆਂ ਕਰਕੇ ਬੇਬੀ ਬੰਪ ਫਲਾਂਟ ਕੀਤਾ ਹੈ।

ਪਿੰਕ ਆਊਟਫਿਟ

ਸੋਨਮ ਕਪੂਰ ਨੇ ਪਿੰਕ ਆਊਟਫਿਟ 'ਚ ਬੌਸੀ ਲੁੱਕ ਦਿਖਾਇਆ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

2026 'ਚ ਆਵੇਗ ਬੇਬੀ

ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ਮਾਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

2022 'ਚ ਜਨਮ

ਸੋਨਮ ਕਪੂਰ ਆਪਣੇ ਪੁੱਤਰ ਵਾਯੂ ਦੀ ਤਸਵੀਰਾਂ ਸਾਂਝੀਆਂ ਨਹੀਂ ਕਰਦੀ ਹੈ। ਪਹਿਲੇ ਪੁੱਤਰ ਦਾ ਜਨਮ 2022 'ਚ ਹੋਇਆ ਸੀ।