ਰਣਵੀਰ ਦੇ ਵਿਵਾਦਿਤ ਬਿਆਨ ‘ਤੇ ਬਵਾਲ! ‘ਇੰਡੀਆਜ਼ ਗੌਟ ਲੈਟੈਂਟ’ ਦਾ ਐਪੀਸੋਡ ਬਲਾਕ
ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ‘ਇੰਡੀਆਜ਼ ਗੌਟ ਲੈਟੈਂਟ’ ਨੂੰ ਲੈ ਕੇ ਤਿੱਖਾ ਵਿਵਾਦ ਛਿੜਿਆ ਹੋਇਆ ਹੈ। ਭਾਰਤ ਸਰਕਾਰ ਦੇ ਆਦੇਸ਼ ਮਗਰੋਂ, ਯੂ-ਟਿਊਬ ‘ਤੇ ਇਸ ਸ਼ੋਅ ਦੇ ਵਿਵਾਦਿਤ ਐਪੀਸੋਡ ਨੂੰ ਬਲਾਕ ਕਰ ਦਿੱਤਾ ਗਿਆ।
ਕਿਉਂ ਹੋਇਆ ਵਿਵਾਦ?
ਰਣਵੀਰ ਇਲਾਹਾਬਾਦੀਆ ਨੇ ਮਾਤਾ-ਪਿਤਾ ਅਤੇ ਯੌਨ ਸਬੰਧਾਂ ‘ਤੇ ਕੀਤੀ ਵਿਵਾਦਪੂਰਨ ਟਿੱਪਣੀ
ਸੋਸ਼ਲ ਮੀਡੀਆ ‘ਤੇ ਹੋਈ ਵਿਆਪਕ ਆਲੋਚਨਾ
‘BearBiceps’ ਰਣਵੀਰ ਨੇ ਮੰਗੀ ਮੁਆਫੀ, ਸ਼ੋਅ ਤੋਂ ਹਿੱਸਾ ਹਟਾਉਣ ਦੀ ਮੰਗ
ਸਰਕਾਰ ਦੀ ਕਾਰਵਾਈ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲਿਆ ਸਕੱਤ ਫੈਸਲਾ
ਰਣਵੀਰ, ਸਮਯ ਰੈਨਾ, ਅਪੂਰਵਾ ਮਖੀਜਾ ਤੇ ਸ਼ੋਅ ਪ੍ਰਬੰਧਕਾਂ ‘ਤੇ ਸ਼ਿਕਾਇਤ ਦਰਜ