ਜਲੰਧਰ ਸੈਂਟਰਲ ਵਿੱਚ ‘ਆਪ’ ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ ਦੇ ਸਾਬਕਾ SC ਮੋਰਚਾ ਜਨਰਲ ਸਕੱਤਰ ਸੋਮਨਾਥ ਆਮ ਆਦਮੀ ਪਾਰਟੀ ਵਿੱਚ ਸ਼ਾਮਲ