ਪੰਜਾਬ ਪੁਲਸ ‘ਚ 1746 ਕਾਂਸਟੇਬਲ ਦੀਆਂ ਭਰਤੀਆਂ, 10ਵੀਂ-12ਵੀਂ ਪਾਸ ਲਈ ਮੌਕਾ
ਪੰਜਾਬ ਪੁਲਸ ਨੇ 1746 ਕਾਂਸਟੇਬਲ ਅਹੁਦਿਆਂ ਲਈ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਹੈ। 21 ਫਰਵਰੀ 2025 ਤੋਂ ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ ਹੋਵੇਗੀ, ਜਦਕਿ ਅਖੀਰੀ ਮਿਤੀ 13 ਮਾਰਚ 2025 ਹੈ।
ਅਹੁਦਿਆਂ ਦਾ ਵੇਰਵਾ
✦ ਕਾਂਸਟੇਬਲ (ਕੁੱਲ ਅਹੁਦੇ) – 1746
ਸਿੱਖਿਆ ਯੋਗਤਾ
✦ 12ਵੀਂ ਪਾਸ (ਮਾਨਤਾ ਪ੍ਰਾਪਤ ਬੋਰਡ ਤੋਂ)
✦ ਐਕਸ-ਸਰਵਿਸਮੈਨ ਲਈ 10ਵੀਂ ਪਾਸ ਜ਼ਰੂਰੀ
ਉਮਰ ਸੀਮਾ
✦ 18 ਤੋਂ 28 ਸਾਲ
✦ ਰਾਖਵਾਂਕਰਨ ਵਰਗ ਲਈ ਨਿਯਮ ਅਨੁਸਾਰ ਉਮਰ ‘ਚ ਛੋਟ
ਅਰਜ਼ੀ ਫੀਸ
✦ ਜਨਰਲ – ₹1150
✦ SC/ST/BC/OBC (ਸਿਰਫ਼ ਪੰਜਾਬ) – ₹650
✦ ਐਕਸ-ਸਰਵਿਸਮੈਨ (ਪੰਜਾਬ) – ₹500
ਤਨਖਾਹ
✦ ਮਾਸਿਕ ਤਨਖਾਹ – ₹19,900
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ ਪੰਜਾਬ ਪੁਲਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।