ਪੰਜਾਬ ‘ਚ 31 ਮਈ ਤੋਂ ਪਹਿਲਾਂ ਹੋਣਗੀਆਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। 31 ਮਈ 2025 ਤੋਂ ਪਹਿਲਾਂ ਇਹ ਚੋਣਾਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਚੋਣਾਂ ਦੀਆਂ ਮੁੱਖ ਗੱਲਾਂ:
ਚੋਣਾਂ ਦੀ ਅੰਤਿਮ ਮਿਤੀ – 31 ਮਈ 2025 ਤੋਂ ਪਹਿਲਾਂ
ਨੋਟੀਫਿਕੇਸ਼ਨ ਜਾਰੀ – ਸਰਕਾਰ ਵੱਲੋਂ ਅਧਿਕਾਰਤ ਐਲਾਨ
ਚੋਣ ਪ੍ਰਕਿਰਿਆ – ਜਲਦ ਹੋਣਗਾ ਸ਼ਡਿਊਲ ਜਾਰੀ
ਸਰਕਾਰ ਵੱਲੋਂ ਜਲਦੀ ਹੀ ਚੋਣਾਂ ਦੀ ਵਿਸ਼ਤ੍ਰਿਤ ਤਾਰੀਖ ਅਤੇ ਹੋਰ ਪੜਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।