NHAI ਵੱਲੋਂ ਡਿਪਟੀ ਮੈਨੇਜਰ ਦੇ 60 ਅਹੁਦਿਆਂ ਲਈ ਭਰਤੀਆਂ ਜਾਰੀ, 1.60 ਨੈਸ਼ਨਲ ਲੱਖ ਤਕ ਮਿਲੇਗੀ ਤਨਖਾਹ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਡਿਪਟੀ ਮੈਨੇਜਰ (ਟੈਕਨੀਕਲ) ਦੇ ਅਹੁਦਿਆਂ ‘ਤੇ ਨਵੀਆਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ ਲਈ ਇੱਛੁਕ ਉਮੀਦਵਾਰ 9 ਜੂਨ 2025 ਤੱਕ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਅਹੁਦਿਆਂ ਦੀ ਵੇਰਵਾ:
ਜਨਰਲ: 27
ਐੱਸਸੀ: 9
ਐੱਸਟੀ: 4
ਓਬੀਸੀ: 13
ਈਡਬਲਿਊਐੱਸ: 7
ਕੁੱਲ ਅਹੁਦੇ: 60
ਸਿੱਖਿਆ ਯੋਗਤਾ:
ਉਮੀਦਵਾਰ ਕੋਲ ਸਿਵਲ ਇੰਜੀਨੀਅਰਿੰਗ ਵਿਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਸੀਮਾ:
ਵੱਧ ਤੋਂ ਵੱਧ ਉਮਰ 30 ਸਾਲ ਤੈਅ ਕੀਤੀ ਗਈ ਹੈ।
ਤਨਖਾਹ:
ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ₹28,000 ਤੋਂ ₹1,60,000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਅਰਜ਼ੀ ਦੇਣ ਦਾ ਤਰੀਕਾ:
ਉਮੀਦਵਾਰ NHAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਅਤੇ ਅਧਿਕਾਰਤ ਨੋਟੀਫਿਕੇਸ਼ਨ ਲਈ, ਉਮੀਦਵਾਰ ਸਿੱਧਾ ਨੋਟੀਫਿਕੇਸ਼ਨ ਲਿੰਕ ‘ਤੇ ਕਲਿੱਕ ਕਰ ਸਕਦੇ ਹਨ।