ਚੰਡੀਗੜ੍ਹ ਟੈਕਸ ਬਾਰ ਨੇ ਕੀਤੀ ਸਾਲਾਨਾ ਆਮ ਸਭਾ ਕੀਤੀ (AGM)

ਈਸ਼ਾਨ ਮਲਹੋਤਰਾ ਨੂੰ ਸਰਬਸੰਮਤੀ ਨਾਲ ਸਾਲ 2026-27 ਲਈ ਦੁਬਾਰਾ ਪ੍ਰਧਾਨ ਚੁਣਿਆ ਗਿਆ
ਚੰਡੀਗੜ੍ਹ ਟੈਕਸ ਬਾਰ ਐਸੋਸੀਏਸ਼ਨ ਦੀ ਸਾਲਾਨਾ ਆਮ ਮੀਟਿੰਗ (ਏਜੀਐਮ) 17 ਅਪ੍ਰੈਲ, 2026 ਨੂੰ ਸੈਕਟਰ 17 ਚੰਡੀਗੜ੍ਹ ਦੇ ਹੋਟਲ ਓਇਸਟਰ ਬਾਲੀ ਵਿਖੇ ਹੋਈ ਅਤੇ ਮੀਟਿੰਗ ਦੌਰਾਨ ਈਸ਼ਾਨ ਮਲਹੋਤਰਾ ਨੂੰ ਸਰਬਸੰਮਤੀ ਨਾਲ ਸਾਲ 2026-27 ਲਈ ਪ੍ਰਧਾਨ ਚੁਣਿਆ ਗਿਆ।

ਮੀਟਿੰਗ ਦੌਰਾਨ ਚੁਣੇ ਗਏ ਹੋਰ ਅਹੁਦੇਦਾਰ ਹਨ:

- ਅਨਿਲ ਵਰਮਾ ਸੀਨੀਅਰ ਉਪ ਪ੍ਰਧਾਨ

- ਵਿਪਿਨ ਸ਼ਰਮਾ ਉਪ ਪ੍ਰਧਾਨ

- ਸੰਜੀਵ ਕੁਮਾਰ ਉਪ ਪ੍ਰਧਾਨ

- ਮੋਹਿਤ ਬਸਰਾਲ ਜਨਰਲ ਸਕੱਤਰ

- ਨਿਤਿਨ ਭਸੀਨ ਸਕੱਤਰ

- ਮੁਕੇਸ਼ ਰਾਣਾ ਸੰਯੁਕਤ ਸਕੱਤਰ

- ਵਰੁਣ ਬਾਂਸਲ ਖਜ਼ਾਨਚੀ