ਪੰਜਾਬ ਜਲੰਧਰ ਵਿਚ ਸਵੇਰੇ ਸਵੇਰੇ ਪੁਲਿਸ ਵਲੋਂ ਵੱਡਾ ਐਨਕਾਊਂਟਰ, ਪੂਰਾ ਇਲਾਕਾ ਕੀਤਾ ਸੀਲ truescoopdata@gmail.com January 15, 2025 ਜਲੰਧਰ ਦੇ ਤਿਲਕ ਨਗਰ ਨੇੜੇ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਸਵੇਰੇ ਗੋਲੀਬਾਰੀ ਹੋਈ। ਐਨਕਾਊਂਟਰ ਦੇ ਚਲਦਿਆਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ, ਪੁਲਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਅਤੇ ਵੱਡੀ ਗਿਣਤੀ ਬਲ ਤਾਇਨਾਤ ਕੀਤਾ ਗਿਆ ਹੈ।