ਪੰਜਾਬ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਨਵੇਂ ਹੁਕਮਾਂ ਦੇ ਤਹਿਤ 143 ASP (ਅਸਿਸਟੈਂਟ ਸੁਪਰਡੈਂਟ ਆਫ ਪੁਲਿਸ) ਅਤੇ DSP (ਡਿਪਟੀ ਸੁਪਰਡੈਂਟ ਆਫ ਪੁਲਿਸ) ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਹ ਅਧਿਕਾਰੀ 24 ਸਤੰਬਰ 2024 ਤੋਂ ਆਪਣੀਆਂ ਨਵੀਆਂ ਤਾਇਨਾਤੀਆਂ ਸੰਭਾਲਣਗੇ। ਤਬਾਦਲਿਆਂ ਨਾਲ ਸੰਬੰਧਿਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਲਿਸਟ ਦੇਖੋ।









