1 ਮਈ ਤੋਂ iphone ਮਿਲੇਗਾ ਸਸਤਾ, Samsung, Vivo ਤੇ OnePlus ‘ਤੇ ਵੀ ਹੋਵੇਗੀ ਛੂਟ

1 ਮਈ 2025 ਤੋਂ ਐਮਾਜ਼ੋਨ ਗ੍ਰੇਟ ਸਮਰ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿੱਥੇ ਆਈਫੋਨ ਸਮੇਤ ਕਈ ਪ੍ਰੀਮੀਅਮ ਸਮਾਰਟਫੋਨ ‘ਤੇ ਭਾਰੀ ਛੂਟ ਮਿਲਣੀ ਹੈ। ਐਮਾਜ਼ੋਨ ਪ੍ਰਾਈਮ ਮੈਂਬਰਾਂ ਨੂੰ ਇਹ ਸੇਲ 12 ਘੰਟੇ ਪਹਿਲਾਂ ਉਪਲਬਧ ਹੋਵੇਗੀ। ਖਰੀਦਦਾਰੀ ਦੌਰਾਨ ਜੇਕਰ ਤੁਸੀਂ ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰੋਗੇ ਤਾਂ 10% ਦੀ ਵਾਧੂ ਛੂਟ ਵੀ ਮਿਲੇਗੀ।

ਕਿਹੜੇ ਫੋਨਾਂ ਤੇ ਹੋਵੇਗੀ ਛੂਟ:

  • Samsung Galaxy S24 Ultra, Galaxy A55 5G, Galaxy M35 5G

  • Apple iPhone 15

  • Xiaomi, Oppo, Vivo ਤੇ ਹੋਰ ਬ੍ਰਾਂਡਾਂ ਦੇ ਸਮਾਰਟਫੋਨ ਵੀ ਘੱਟ ਕੀਮਤਾਂ ‘ਤੇ ਉਪਲੱਬਧ ਹੋਣਗੇ।

ਵਾਧੂ ਫਾਇਦੇ:

  • ਐਕਸਚੇਂਜ ਆਫਰ

  • ਨੋ-ਕਾਸਟ EMI ਵਿਕਲਪ

  • ਐਮਾਜ਼ੋਨ ਗਿਫਟ ਕਾਰਡ ਨਾਲ ਵਾਧੂ ਛੂਟ

ਲੈਪਟਾਪ, ਟੀਵੀ ਤੇ ਘਰੇਲੂ ਉਪਕਰਣਾਂ ‘ਤੇ ਵੀ ਛੂਟ:

  • ਲੇਨੋਵੋ, ਅਸੁਸ, ਐਚਪੀ ਵਰਗੇ ਬ੍ਰਾਂਡਾਂ ਦੇ ਲੈਪਟਾਪ

  • ਸਮਾਰਟ ਟੀਵੀ, ਏਅਰ ਕੰਡੀਸ਼ਨਰ ਆਦਿ ਉੱਤੇ ਵੀ ਭਾਰੀ ਛੂਟ

iPhone 15 ਦੀ ਵਿਸ਼ੇਸ਼ ਡੀਲ:

  • 23% ਛੂਟ ਨਾਲ ₹61,390 ਵਿੱਚ ਉਪਲਬਧ

  • EMI ਰਾਹੀਂ ਸਿਰਫ਼ ₹2,976 ਮਹੀਨਾ ਦੇ ਕੇ ਖਰੀਦਣ ਦਾ ਵਿਕਲਪ

  • ਪੂਰੀ ਕੀਮਤ ਇੱਕੋ ਵਾਰ ਨਾ ਭਰਨ ਦੀ ਸਹੂਲਤ

ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਐਮਾਜ਼ੋਨ ਅਤੇ ਫਲਿੱਪਕਾਰਟ ਦੋਹਾਂ ਪਲੇਟਫਾਰਮਾਂ ‘ਤੇ ਆਉਣ ਵਾਲੀਆਂ ਡੀਲਾਂ ‘ਤੇ ਨਜ਼ਰ ਬਣਾਈ ਰੱਖਣ।

Leave a Reply

Your email address will not be published. Required fields are marked *