ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਸਤਿਸੰਗ ਲਈ ਚਲਣਗੀਆਂ ਵਿਸ਼ੇਸ਼ ਰੇਲਗੱਡੀਆਂ
ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸਤਿਸੰਗਾਂ ਲਈ ਜਾਣ ਵਾਲੀ ਸੰਗਤ ਲਈ ਇੱਕ ਅਹਿਮ ਖ਼ਬਰ ਆਈ ਹੈ। ਰੇਲਵੇ ਵਿਭਾਗ ਨੇ ਸਹਾਰਨਪੁਰ-ਬਿਆਸ ਅਤੇ ਹਜ਼ਰਤ ਨਿਜ਼ਾਮੁਦੀਨ-ਬਿਆਸ ਵਿਚਾਲੇ ਖਾਸ ਰੇਲਗੱਡੀਆਂ ਚਲਾਉਣ ਦਾ ਫੈਸਲਾ ਲਿਆ ਹੈ।
ਸਹਾਰਨਪੁਰ-ਬਿਆਸ ਸਪੈਸ਼ਲ ਰੇਲਗੱਡੀ (04565/04566)
-
ਗੱਡੀ ਨੰਬਰ 04565
-
ਰਵਾਨਗੀ: 28 ਮਾਰਚ | 8:50PM | ਸਹਾਰਨਪੁਰ
-
ਪਹੁੰਚ: 2:50AM (29 ਮਾਰਚ) | ਬਿਆਸ
-
-
ਵਾਪਸੀ (04566)
-
ਰਵਾਨਗੀ: 30 ਮਾਰਚ | 3:00PM | ਬਿਆਸ
-
ਪਹੁੰਚ: 8:20PM (30 ਮਾਰਚ) | ਸਹਾਰਨਪੁਰ
-
-
ਸਟਾਪੇਜ਼: ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ
ਨਿਜ਼ਾਮੁਦੀਨ-ਬਿਆਸ ਸਪੈਸ਼ਲ ਰੇਲਗੱਡੀ (04401/04402)
-
ਗੱਡੀ ਨੰਬਰ 04401
-
ਰਵਾਨਗੀ: 27 ਮਾਰਚ | 7:40PM | ਨਿਜ਼ਾਮੁਦੀਨ
-
ਪਹੁੰਚ: 4:05AM (28 ਮਾਰਚ) | ਬਿਆਸ
-
-
ਵਾਪਸੀ (04402)
-
ਰਵਾਨਗੀ: 30 ਮਾਰਚ | 8:35PM | ਬਿਆਸ
-
ਪਹੁੰਚ: 4:00AM (31 ਮਾਰਚ) | ਨਿਜ਼ਾਮੁਦੀਨ
-
-
ਸਟਾਪੇਜ਼: ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ
ਸੰਗਤ ਨੂੰ ਆਵਾਜਾਈ ਦੀ ਸੁਵਿਧਾ ਦੇਣ ਲਈ ਰੇਲਵੇ ਵਿਭਾਗ ਵਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਹੈ।