ਹੁਣ 24 ਘੰਟੇ ਹੋਵੇਗੀ ਟ੍ਰੇਡਿੰਗ! Nasdaq ਨੇ ਲਿਆ ਵੱਡਾ ਫੈਸਲਾ

ਸ਼ੇਅਰ ਬਾਜ਼ਾਰ ਦਾ ਸਮਾਂ ਬਦਲਣ ਜਾ ਰਿਹਾ ਹੈ! Nasdaq Inc. ਨੇ ਹਫ਼ਤੇ ਵਿਚ 5 ਦਿਨ, 24×7 ਟ੍ਰੇਡਿੰਗ ਦੀ ਯੋਜਨਾ ਬਣਾਈ। ਇਹ ਅੰਤਰਰਾਸ਼ਟਰੀ ਨਿਵੇਸ਼ਕਾਂ ਲਈ ਵਧੇਰੇ ਮੌਕੇ ਲਿਆਉਣ ਲਈ ਹੈ।

2026 ਤੱਕ ਹੋ ਸਕਦੀ ਸ਼ੁਰੂਆਤ
Nasdaq ਦੇ ਪ੍ਰਧਾਨ ਤਲ ਕੋਹੇਨ ਨੇ ਕਿਹਾ ਕਿ ਰੈਗੂਲੇਟਰੀ ਮਨਜ਼ੂਰੀ ਤੋਂ ਬਾਅਦ ਇਹ ਪ੍ਰਣਾਲੀ 2026 ਦੇ ਦੂਜੇ ਅੱਧ ਵਿੱਚ ਲਾਗੂ ਹੋ ਸਕਦੀ।
ਸ਼ੁਰੂਆਤ ‘ਚ ਕੁਝ ਵੱਡੇ ਸਟਾਕਾਂ ‘ਤੇ ਹੋਵੇਗੀ ਟ੍ਰੇਡਿੰਗ।

ਮੁਕਾਬਲਾਬਾਜ਼ੀ ਅਤੇ ਪ੍ਰਭਾਵ
Cboe Global Markets ਅਤੇ Intercontinental Exchange (NYSE) ਨਾਲ ਮੁਕਾਬਲੇ ਲਈ Nasdaq ਦੀ ਨਵੀਂ ਰਣਨੀਤੀ।
ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਗਲੋਬਲ ਨਿਵੇਸ਼ਕਾਂ ਲਈ ਮੌਕੇ ਵਧਾਏਗਾ ਤੇ ਤਰਲਤਾ ਬਿਹਤਰ ਹੋਵੇਗੀ।
Nasdaq ਦੀ ਵਪਾਰਕ ਮਾਤਰਾ ‘ਚ ਵੀ ਵਾਧੂ ਦੀ ਉਮੀਦ।

Nasdaq ਦੇ ਕਾਰਜਕਾਰੀ ਕੋਹੇਨ ਨੇ ਕਿਹਾ – “ਅਸੀਂ ਮਾਰਕੀਟ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਤਿਆਰ ਹਾਂ!”

Leave a Reply

Your email address will not be published. Required fields are marked *