ਵਿਵਾਦੀਤ ਟਿੱਪਣੀ ਮਾਮਲੇ ‘ਚ YOUTUBER ਰਣਵੀਰ ਇਲਾਹਾਬਾਦੀਆ ਨੇ ਮੰਗੀ ਮੁਆਫ਼ੀ
ਇੰਡੀਆਜ਼ ਗੌਟ ਲੇਟੈਂਟ ‘ਚ ਭੱਦੀ ਟਿੱਪਣੀ ਤੋਂ ਬਾਅਦ ਰਣਵੀਰ ਨੇ ਜਨਤਕ ਤੌਰ ‘ਤੇ ਮਾਫੀ ਮੰਗੀ।
ਐਕਸ ‘ਤੇ ਪੋਸਟ ਕਰਕੇ ਦਿੱਤਾ ਬਿਆਨ
ਰਣਵੀਰ ਨੇ ਕਿਹਾ— “ਮੇਰੀ ਟਿੱਪਣੀ ਗਲਤ ਸੀ, ਮਜ਼ਾਕ ਵੀ ਨਹੀਂ ਸੀ”।
“ਮੈਂ ਘਟੀਆ ਟਿੱਪਣੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ”।
ਨਿਰਮਾਤਾਵਾਂ ਨੂੰ ਵਿਵਾਦਿਤ ਹਿੱਸਾ ਹਟਾਉਣ ਦੀ ਬੇਨਤੀ ਕੀਤੀ।
ਮਾਮਲਾ ਕੀ ਸੀ?
ਸਮੈ ਰੈਨਾ ਦੇ ਸ਼ੋਅ ‘ਚ ਰਣਵੀਰ ਨੇ ਮੁਕਾਬਲੇਬਾਜ਼ ਦੇ ਮਾਪਿਆਂ ਬਾਰੇ ਭੱਦੀ ਟਿੱਪਣੀ ਕੀਤੀ।
ਦਰਸ਼ਕ ਹੱਸੇ, ਪਰ ਸੋਸ਼ਲ ਮੀਡੀਆ ‘ਤੇ ਵਿਅੰਗ ਅਤੇ ਗੁੱਸਾ ਵਿਖਾਇਆ ਗਿਆ।
ਸਮੈ ਰੈਨਾ ਅਤੇ ਰਣਵੀਰ ਵਿਰੁੱਧ ਸ਼ਿਕਾਇਤ ਦਰਜ, FIR ਵੀ ਹੋਈ।
ਮੁੱਖ ਮੰਤਰੀ ਨੇ ਵੀ ਕੀਤੀ ਆਲੋਚਨਾ
ਮਹਾਰਾਸ਼ਟਰ ਦੇ CM ਨੇ ਕਿਹਾ— “ਇਹ ਬਿਲਕੁਲ ਗਲਤ, ਆਜ਼ਾਦੀ ਦੀ ਹੱਦ ਹੋਣੀ ਚਾਹੀਦੀ”।
“ਅਸ਼ਲੀਲਤਾ ਦੇ ਨਿਯਮ ਹਨ, ਉਨ੍ਹਾਂ ਦੀ ਉਲੰਘਣਾ ‘ਤੇ ਕਾਰਵਾਈ ਹੋਵੇਗੀ”।
ਰਣਵੀਰ ਨੇ ਕਿਹਾ— “ਮੈਂ ਅਗੇ ਕਦੇ ਵੀ ਐਸੀ ਗਲਤੀ ਨਹੀਂ ਕਰਾਂਗਾ, ਮੈਨੂੰ ਮਾਫ਼ ਕਰੋ”।