ਪੰਜਾਬ ‘ਚ 2 ਸਰਕਾਰੀ ਛੁੱਟੀਆਂ ਦਾ ਐਲਾਨ

ਪੰਜਾਬ ‘ਚ ਮਾਰਚ ਮਹੀਨੇ ਦੇ ਅਖੀਰ ‘ਚ ਲਗਾਤਾਰ 2 ਦਿਨ ਛੁੱਟੀ ਰਹੇਗੀ। ਪੰਜਾਬ ਸਰਕਾਰ ਵਲੋਂ 31 ਮਾਰਚ (ਸੋਮਵਾਰ) ਨੂੰ ਈਦ-ਉਲ-ਫਿਤਰ ਦੇ ਮੌਕੇ ‘ਤੇ ਸੂਬਾ ਪੱਧਰੀ ਛੁੱਟੀ ਐਲਾਨੀ ਗਈ ਹੈ।

ਕੀ ਬੰਦ ਰਹੇਗਾ?

ਸਕੂਲ ਤੇ ਕਾਲਜ
ਸਰਕਾਰੀ ਦਫ਼ਤਰ
ਵਿੱਦਿਅਕ ਅਦਾਰੇ

ਲਗਾਤਾਰ 2 ਛੁੱਟੀਆਂ

  • 30 ਮਾਰਚ (ਐਤਵਾਰ): ਹਫ਼ਤਾਵਾਰੀ ਸਰਕਾਰੀ ਛੁੱਟੀ

  • 31 ਮਾਰਚ (ਸੋਮਵਾਰ): ਈਦ-ਉਲ-ਫਿਤਰ ‘ਤੇ ਛੁੱਟੀ

ਇਕੱਠੀਆਂ 2 ਛੁੱਟੀਆਂ ਹੋਣ ਕਾਰਨ ਵਿਦਿਆਰਥੀਆਂ ਦੀਆਂ ਮੌਜਾਂ ਲੱਗ ਗਈਆਂ!

Leave a Reply

Your email address will not be published. Required fields are marked *